ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਦੋਸ਼ੀ ਕੌਣ ?
Posted by: void Main() (IP Logged)
Date: October 31, 2007 11:02PM

Who is the most responsible to make our culture Corrupt ???
ਿਸੱਖ ਸਿਭਆਚਾਰ ਿਵੱਚ ਛਾਏ ਪੱਛਮ ਦੇ ਰੰਗ ਲਈ, ਪੰਜਾਬ ਦੀ ਰਵਿੲਤੀ ਗਾਇਕੀ, ਅਮੀਰ ਸਾਹਿਤਕ ਵਿਰਸੇ ਨੂੰ ਪਲੀਤ ਕਰਕੇ ਨਗੇਜਵਾਦ ਤੇ ਲੱਚਰਤਾ ਪਰੋਸਣ ਵਿੱਚ ਦੋਸ਼ੀ ਕੌਣ ਹੈ ???

ਮਾਨਸੁ ਕੀ ਜ਼ਾਤ ਸਭੈ ਏਕੈ ਪਹਿਚਾਨਬ

 



Re: ਦੋਸ਼ੀ ਕੌਣ ?
Posted by: Khalsaspirit (IP Logged)
Date: November 01, 2007 08:25AM

Waheguru ji ka khalsa
Waheguru ji ki fateh

Khalsa jio,

ਦੋਸ਼ੀ ਪੰਜਾਬੀ ਲੋਕ ਖੁਦ ਹਨ ਜਿਨਾ ਆਪਣੇ ਇਖਲਾਕ ਨੂੰ ਇੰਨਾ ਗਿਰਾ ਦਿੱਤਾ ਹੈ। ਕਿਉਂ ਇਹ ਲੋਕ ਇਨਾ ਲੱਚਰ ਗੀਤਾਂ ਦੀਆਂ ਟੇਪਾਂ ਨੂੰ ਖਰੀਦਦੇ ਹਨ? ਉਸਤੋ ਬਾਅਦ ਵਾਰੀ ਆਂਉਦੀ ਹੈ ਸਪੋਕਸਮੈਨ ਵਰਗੇ ਅਖਵਾਰਾਂ ਦੀ ਜੋ ਦਲੇਰ ਮਹਿੰਦੀ ਵਰਗੇ ਗਾਇਕਾਂ ਨੂੰ ਜੋ ਅੱਧ ਨੰਗੀਆਂ ਬੀਬੀਆਂ ਨੁੰ ਲੈ ਕੇ ਗਾਉਦੇਂ ਫਿਰਦੇ ਹਨ ਉਨਾਂ ਨੁੰ ਸਿੱਖਾ ਦਾ ਮਾਣ ਦੱਸਦੇ ਹਨ। ਸ਼ਰਮ ਨਹੀ ਆਂਉਦੀ ਇਨਾਂ ਲੋਕਾਂ ਨੂੰ!

srm Drm kw fyrw dUir ]
nwnk kUVu rihAw BrpUir ]





Guru Mehar Karay

Waheguru ji ka khalsa
Waheguru ji ki fateh

 



Re: ਦੋਸ਼ੀ ਕੌਣ ?
Posted by: void Main() (IP Logged)
Date: November 01, 2007 11:06PM

SSA,
This year in june, I went to SRI HEMKUNT SAHIB with some of my friends. and i saw some shopkeepers selling CDs of the Shabads. Just like Hindus do their bhetan on bollywood music, same thing was there. they were singing shabads and the music was of some famous punjabi song. That was really disappointing.

ਮਾਨਸੁ ਕੀ ਜ਼ਾਤ ਸਭੈ ਏਕੈ ਪਹਿਚਾਨਬ

 





© 2007-2024 Gurdwara Tapoban Sahib