Sarbloh and Akaali Kaal Rehat Mehma (Praise) in Jot Vigas
Posted by:
13khalsa (IP Logged)
Date: April 28, 2010 03:15PM
Sarbloh and Akaali Kaal Rehat Mehma (Praise) in Jot Vigas
Written by Bhai Sahib Randhir Singh Jee
ਰੁਲਦੂ ਗੋਲੜੇ ਸੂਰ ਵਰਿਆਮ ਹੋਏ, ਵਡ ਮਹਾਤਮ ਏਹ ਧੂੜਿ ਮਜਨੋਲਿਆਂ ਦਾ I
ਭੀਤਰ ਆਤਮੇ ਪੁਰਬ ਅਭੀਚ ਲੱਗਾ, ਉੱਚ ਦਮਾਲੀਏ ਦਾਸ ਨੀਚੋਲਿਆਂ ਦਾ I
ਸਦਾ ਉੱਚ ਦਮਾਲੜਾ ਸੁਰਖ਼ ਚਿਹਰਾ, ਗੁਰ ਦੀਵਾਨਿ ਕਵਾਇ ਪਹਿਨੋਲਿਆਂ ਦਾ I
ਸੂਰਮਤਈ ਸੁਰਮਈ ਅਕਾਲ ਬਾਣਾ, ਸਿੰਘ ਅਕਾਲੀਆਂ ਕਾਲ ਰਹਿਤੋਲਿਆਂ ਦਾ I੬੪I
ਸਰਬ ਕਾਲ ਪੂਜਕ ਕਾਲ ਰਹਿਤ ਹੋਏ, ਵੱਡ ਮਹੱਤ ਸ੍ਰੀ ਕਾਲ ਪੂਜੋਲਿਆਂ ਦਾ I
ਸਰਬ ਲੋਹ ਚੱਕਰ ਤੇ ਕ੍ਰਿਪਾਨ ਖੰਡਾ, ਸਿਰ ਤੇ ਸਦਾ ਸ੍ਰੀ ਕਾਲ ਜਾਣੋਲਿਆਂ ਦਾ I
ਸਦਾ ਕਾਲ ਚੇਤਾਵਣੀ ਰਹਿਤ ਰੱਖੀ, ਕਾਲਾ ਬੀਰ ਜਾਮਾ ਕਾਲਾ ਚੋਲਿਆਂ ਦਾ I
ਕਾਲ ਚੇਤੀਏ ਜਨ ਕਾਲ ਰਹਿਤ ਹੋਏ, ਵੱਡਾ ਹੌਸਲਾ ਨਿਰਭੈ ਚਿਤੋਲਿਆਂ ਦਾ I੬੫I
ਕਾਲ ਰਹਿਤੀਏ ਸ੍ਰੀ ਕਾਲ ਪੂਜ ਹੋਏ, ਸਰਬ ਕਾਲ ਰੱਛਕ ਪੂਜਕੋਲਿਆਂ ਦਾ I
ਸਰਬ ਕਾਲ ਪੂਜਕ ਸਿੰਘ ਬੀਰ ਅਕਾਲੀ, ਰਾਖਾ ਸਰਬ ਲੋਹ ਚਕਰ ਵਰਤੋਲਿਆਂ ਦਾ I
ਚਕਰ ਵਰਤੀਏ ਚਕਰਧਰ ਸਰਬ ਲੋਹੀ, ਖੜਗ ਕੇਤ ਰੱਛਕ ਖੜਗ-ਧਰੋਲਿਆਂ ਦਾ I
ਬਰਤ ਸਰਬਲੋਹ ਦੀ ਜਿਨ੍ਹਾਂ ਬਿਰਤਿ ਧਾਰੀ, ਚੜ੍ਹਿਆ ਬੀਰਰਸ ਲੋਹ ਸ਼ਕਤੋਲਿਆਂ ਦਾ I ੬੬I
ਸਰਬ ਲੋਹ ਸ਼ਕਤੀਮਾਨ ਮਹਾਂ ਸ਼ਕਤੀਸ਼, ਸਾਨੀ ਕੌਣੁ ਮਹਿ ਸ਼ਕਤੀਸਰੋਲਿਆਂ ਦਾ I
ਬਿਰਤਿ ਸਰਬ ਲੋਹ ਦੀ ਸੱਚੀ ਬਿਰਤਿ ਵਾਲਾ, ਸਚਾ ਸੂਰਮਾ ਸੱਚ ਬਰਤੋਲਿਆਂ ਦਾ I
ਚੜ੍ਹਦੀ ਕਲਾ ਅਹੰਗਤਾ ਰਹਿਤ ਜੁੱਸਾ, ਸਰਬ ਲੋਹ ਦੀ ਰਹਿਤ ਰਖੋਲਿਆਂ ਦਾ I
ਬੀਰ ਰਸੀਆਂ ਨੂੰ ਨਹੀਂ ਕਰੋਧ ਗੁੱਸਾ, ਖਿੜਿਆ ਹਿਰਦ ਸਦ ਬੀਰ ਰਸੋਲਿਆਂ ਦਾ I੬੭I
From the above lines in Jot Vigas we get some majestic thoughts of Bhai Sahib Randhir Singh derived while in a Naam intoxicated state and written in his epic poetry Jot Vigas. Some major thoughts in the above passages are generalised below.
Bhai Sahib has :
Praised the Uchaa Dumalla of the Khalsa
Given reference to the Surmai (Blue) Bana of Akaali Khalsa
Written that the Khalsa is a Poojari(Devotee) of Kaal (The mention of this notion is quite significant as it is the ideology used in Dasam Patshai Banee)
Mentions the phrase "Kaal Rehat" (also from Dasam Patshai Banee)
Written those who keep Sarbloh Rehat get lifted with Bir Raas Powers
Writes Sarbloh is the mightiest Power of Power
Written that the True Warrior is the one that has adopted Sarbloh
Stated that Sarbloh Rehat is the protector giving Chardi Kala
Written that the ones with Bir Raas are not inflicted with Karodh(anger), their inside is blossomed with Bir Raas.