ਰਹਿਣੀਰਹੈਸੋਈਸਿਖਮੇਰਾ॥ ਓੁਹਸਾਹਿਬਮੈਉਸਕਾਚੇਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



Sri Guru Nanak Dev Ji Aagman Purab Akhand Path and Akhand Kirtan
Posted by: admin (IP Logged)
Date: November 15, 2008 07:41PM

Sangat sangat ji ,

There will be programs as follows to celebrate the aagman purab of Sri Guru Nanak Dev Ji and Shahidi Divas of Baba Deep Singh Ji.

Sunday: 5:15 a.m. Bhog Sri Akhand Paath Sahib followed by Asa di var kirtan from 6 a.m. to 10 a.m.

Lets all come together to sing praises of the Great Guru.

 



Re: Sri Guru Nanak Dev Ji Aagman Purab Akhand Path and Akhand Kirtan
Posted by: singhbj (IP Logged)
Date: November 16, 2008 03:14AM

Waheguru ji ka khalsa
Waheguru ji ki fateh


ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥

The Embodiment of Light, the Lord Himself is called Guru Nanak. From Him, came Guru Angad; His essence was absorbed into the essence.

ਜੋਤਿ = ਪ੍ਰਕਾਸ਼। ਤਤ = ਜੋਤਿ।

ਪ੍ਰਕਾਸ਼-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਸ (ਗੁਰੂ ਨਾਨਕ ਦੇਵ ਜੀ) ਤੋਂ (ਗੁਰੂ ਅੰਗਦ ਪ੍ਰਗਟ ਹੋਇਆ), (ਗੁਰੂ ਨਾਨਕ ਦੇਵ ਜੀ ਦੀ) ਜੋਤਿ (ਗੁਰੂ ਅੰਗਦ ਜੀ ਦੀ) ਜੋਤਿ ਨਾਲ ਮਿਲ ਗਈ।



ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥

Guru Angad showed His Mercy, and established Amar Daas as the True Guru. Guru Amar Daas blessed Guru Raam Daas with the umbrella of immortality.

ਅਮਰਤੁ = ਅਮਰਦਾਸ ਵਾਲਾ।

(ਗੁਰੂ) ਅੰਗਦ (ਦੇਵ ਜੀ) ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; (ਗੁਰੂ) ਅਮਰਦਾਸ (ਜੀ) ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ (ਜੀ) ਨੂੰ ਦੇ ਦਿਤਾ।



ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥

So speaks Mat'huraa: gazing upon the Blessed Vision, the Darshan of Guru Raam Daas, His speech became as sweet as nectar. With your eyes, see the certified Primal Person, Guru Arjun, the Fifth Manifestation of the Guru. ||1||

ਅੰਮ੍ਰਿਤ ਬਯਣ = (ਗੁਰੂ ਅਰਜੁਨ ਜੀ ਦੇ) ਆਤਮਕ ਜੀਵਨ ਦੇਣ ਵਾਲੇ ਬਚਨ। ਪੰਚ = ਪੰਜਵੀਂ। ਪ੍ਰਮਾਣ ਪੁਰਖੁ = ਅਕਾਲ ਪੁਰਖ-ਰੂਪ। ਪਿਖਹੁ = ਵੇਖੋ। ਨਯਣ = ਅੱਖਾਂ ਨਾਲ। ਕਹਿ = ਕਹੇ, ਆਖਦਾ ਹੈ।੧।

ਮਥੁਰਾ ਆਖਦਾ ਹੈ-'ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ।੧।

Source: [www.srigranth.org]


Dhun Dhun Guru Nanak Dev Sahib ji - WAHEGURU.


PRAKASH purab di beant vadhai hoveh ji.


Waheguru ji ka khalsa
Waheguru ji ki fateh

 





© 2007-2024 Gurdwara Tapoban Sahib