Bijla Singh jeeo,
Quote:ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ ਰੁੱਝਾ ਪਿਆ ਹਾਂ । ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਕੇਹੀ ਜਿੰਦਗੀ ਹੈ?
I don't see any word that hint that there are questions in the pankti. The aarths make no sense because those who realize that life without Waheguru is waste do not engross themselves in maya.
I think Professor Sahib Singh has interpreted 'ਕਿਆ ਗਤਿ ਮੇਰੀ ' as a question i.e. ਮੇਰੀ ਗਤਿ ਕੀ (ਕਿਆ) ਹੋਵੇਗੀ। i.e. ਮੇਰਾ ਕੀਹ ਹਾਲ ਹੋਵੇਗਾ?
'ਹਰਿ ਰਚਨਾ ਤੇਰੀ ' has been interpreted as ਮੈਂ ਤੇਰੀ ਰਚਨਾ ਵਿਚ (ਖੁਭਿਆ ਹਾਂ)।
Quote:In my opinion, the jeev is doing pukaar to Waheguru and saying:
ਹੇ ਵਾਹਿਗੁਰੂ ਜੀ! ਦੇਖੋ ਤੁਹਾਡੀ ਰਚਨਾ ਵਿਚ ਮੇਰੀ ਤੁਹਾਡੇ ਤੋਂ ਬਿਨਾ ਕਿਸ ਤਰਾਂ ਦੀ ਹਾਲਤ ਹੈ ਕਿ ਮੈਂ ਇਕ ਘੜੀ ਵੀ ਤੁਹਾਡੇ ਤੋਂ ਬਿਨਾ ਜੀਊ ਨਹੀ ਸਕਦਾ ।
This way the next pankti ties in perfect. Any clarification would be great.
The meanings that you have derived don't violate viyakaran as far as I know. I personally like your meanings but if I were to interpret this pankiti, I would do it as follows. The first part is similar to yours:
ਹੇ ਹਰੀ, ਤੇਰੀ ਰਚਨਾ ਵਿਚ ਭਾਵ ਤੇਰੀ ਦੁਨੀਆ ਵਿਚ ਦੇਖ ਮੇਰੀ ਕੈਸੀ ਹਾਲਤ ਹੈ। ਤੇਰੇ ਤੋਂ ਸਖਣਾ ਹੋਣ ਕਰਕੇ ਭਾਵ ਤੇਰੇ ਨਾਮ ਤੋਂ ਵਿਹੂਣਾ ਹੋਣ ਕਰਕੇ, ਇਕ ਘੜੀ ਵੀ ਮੈਂ ਜੀਊਂਦਾ ਨਹੀਂ ਹਾਂ (ਭਾਵ ਮੁਰਦਾ ਹਾਂ)।
Kulbir Singh