Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

Sikhaa Vaastay

Sikhaa Vaastay

Punjabi Singh · 22 Dec 2005

[u] ਸਿੱਖਾਂ ਵਾਸਤੇ[/u] ਅਕਾਲ ਤਖਤ ਮਹਾਨ, ਸਿੱਖਾਂ ਵਾਸਤੇ। ਸ਼ਖਤੀ ਦਾ ਵਰਦਾਨ, ਸਿੱਖਾਂ ਵਾਸਤੇ। ਅਕਾਲ ਤਖਤੋਂ ਟੁੱਟ, ਗੰਢੇ ਹੋਰ ਥਾਂ, ਮਨਮੁਖ ਬੇਈਮਾਨ ਸਿੱਖਾਂ ਵਾਸਤੇ। ਅਕਾਲ ਤਖਤ ਮੁਕਤੀ ਦਾ ਦਰ, ਸਿੱਖਾਂ ਵਾਸਤੇ ਅਕਾਲ ਤਖਤ ਧਰਮੀ ਸਿਆਸਤ ਦਾ ਘਰ, ਸਿੱਖਾਂ ਵਾਸਤੇ। ਅਕਾਲ ਤਖਤ ਤੋ ਮੁਨਕਰ, ਜਿਹੜਾ ਹੋ ਜਾਂਦੈ, ਜਿਉਂਦਾ ਹੀ। ਉਹ ਜਾਂਦੈ ਮਰ, ਸਿੱਖਾਂ ਵਾਸਤੇ। (ਤੇਗ਼ ਬਹਾਦਰ ਸਿੰਘ 'ਤੇਗ') taken from an older Sura magazine. [%sig%]

Re: Sikhaa Vaastay

Punjabi Singh · 22 Dec 2005

for some reason the Punjabi font did not show up on the title. If the Admins can write in English 'Sikhaa Vaste' on the title it would be appreciated

Re: Sikhaa Vaastay

Da Man · 22 Dec 2005

Back in the olden days, Sura had some nice Punjabi poems like this one. Easy to understand, and not too complicated like Urdu poetry and not as boring as Hindi poetry.

Re: Sikhaa Vaastay

General JJ Singh · 23 Dec 2005

------------- ਅਕਾਲ ਤਖਤ ਤੋ ਮੁਨਕਰ, ਜਿਹੜਾ ਹੋ ਜਾਂਦੈ, ਜਿਉਂਦਾ ਹੀ। ਉਹ ਜਾਂਦੈ ਮਰ, ਸਿੱਖਾਂ ਵਾਸਤੇ। ------------- this is so true.