Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

talking

talking

baba amarjeet singh · 19 Aug 2006

[gurbani]kbIr jI Gru 1 <> siqgur pRswid ] sMqu imlY ikCu sunIAY khIAY ] imlY AsMqu msit kir rhIAY ]1] bwbw bolnw ikAw khIAY ] jYsy rwm nwm riv rhIAY ]1] rhwau ] sMqn isau boly aupkwrI ] mUrK isau boly JK mwrI ]2] bolq bolq bFih ibkwrw ] ibnu boly ikAw krih bIcwrw ]3] khu kbIr CUCw Gtu bolY ] BirAw hoie su kbhu n folY ]4]1][/gurbani] Kabeer Jee, First House: One Universal Creator God. By The Grace Of The True Guru: When you meet a Saint, talk to him and listen. Meeting with an unsaintly person, just remain silent. ||1|| O father, if I speak, what words should I utter? Speak such words, by which you may remain absorbed in the Name of the Lord. ||1||Pause|| Speaking with the Saints, one becomes generous. To speak with a fool is to babble uselessly. ||2|| By speaking and only speaking, corruption only increases. If I do not speak, what can the poor wretch do? ||3|| Says Kabeer, the empty pitcher makes noise, but that which is full makes no sound. ||4||1|| [%sig%]

Re: talking

niyarakhalsa -a complete idiot · 20 Aug 2006

ਰਾਗੁ ਗੋਂਡ ਬਾਣੀ ਭਗਤਾ ਕੀ ॥ ਕਬੀਰ ਜੀ ਘਰੁ 1 ੴ ਸਤਿਗੁਰ ਪ੍ਰਸਾਦਿ ॥ ਸੰਤੁ ਮਿਲੈ, ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ, ਮਸਟਿ ਕਰਿ ਰਹੀਐ ॥1॥ ਬਾਬਾ, ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥1॥ ਰਹਾਉ ॥ ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥2॥ ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ, ਕਿਆ ਕਰਹਿ ਬੀਚਾਰਾ ॥3॥ ਕਹੁ ਕਬੀਰ, ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥4॥1॥ {ਪੰਨਾ 870} ਪਦ ਅਰਥ :-ਅਸੰਤੁ-ਅ-ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ । ਮਸਟਿ-ਚੁੱਪ ।1। ਕਿਆ ਬੋਲਨਾ-ਕਿਹੋ ਜਿਹੀ ਗੱਲ-ਬਾਤ? ਜੈਸੇ-ਜਿਸ ਦਾ ਸਦਕਾ । ਰਵਿ ਰਹੀਐ-ਜੁੜੇ ਰਹੀਏ ।1।ਰਹਾਉ। ਬੋਲੇ-ਬੋਲਿਆਂ । ਉਪਕਾਰੀ-ਭਲਾਈ ਦੀ ਗੱਲ । ਝਖ ਮਾਰੀ-ਵਿਅਰਥ ਖਪ-ਖਪਾ ।2। ਬੋਲਤ-(ਅਸੰਤ ਨਾਲ) ਬੋਲਦਿਆਂ । ਬਢਹਿ-ਵਧਦੇ ਹਨ । ਬਿਨੁ ਬੋਲੇ-ਜੇ (ਸੰਤ ਨਾਲ ਭੀ) ਨਾਹ ਬੋਲੀਏ । ਬਿਚਾਰਾ-ਵਿਚਾਰ ਦੀ ਗੱਲ ।3। ਛੂਛਾ-(ਗੁਣਾਂ ਤੋਂ) ਸੱਖਣਾ । ਬੋਲੈ-ਬਹੁਤੀਆਂ ਫ਼ਾਲਤੂ ਗੱਲਾਂ ਕਰਦਾ ਹੈ । ਭਰਿਆ-ਜੋ ਗੁਣਵਾਨ ਹੈ ।4। ਅਰਥ :-ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ, ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? ।1।ਰਹਾਉ। {ਨੋਟ :-ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ ।} ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ । ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ।1। (ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ, ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ।2। (ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ) । ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ।3। ਹੇ ਕਬੀਰ! ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ । ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ । ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ।4।1। ਸ਼ਬਦ ਦਾ ਭਾਵ :-ਭਲਿਆਂ ਦੀ ਸੰਗਤ ਵਿਚ ਰਿਹਾਂ ਭਲਾਈ ਸਿੱਖੀਦੀ ਹੈ, ਤੇ ਪਰਮਾਤਮਾ ਵਾਲੇ ਪਾਸੇ ਦੀ ਲਗਨ ਬਣੀ ਰਹਿੰਦੀ ਹੈ । ਪਰ ਜੇ ਭੈੜਿਆਂ ਦੇ ਬਹਿਣੇ ਬੈਠੀਏ, ਤਾਂ ਇਕ ਤਾਂ ਉੱਥੇ ਵਿਅਰਥ ਖਪ-ਖਪਾ ਹੀ ਹੋਵੇਗਾ, ਦੂਜੇ ਵਿਕਾਰਾਂ ਵਲ ਰੁਚੀ ਬਣ ਜਾਣ ਦਾ ਖ਼ਤਰਾ ਰਹਿੰਦਾ ਹੈ । [%sig%]

Re: talking

Dalbir · 20 Aug 2006

Babaji, can u post the page of SGGS this is on

Re: talking

baba amarjeet singh · 26 Aug 2006

ang 870 [%sig%]

Re: talking

_lowest_ · 29 Aug 2006

salok ma 5 || Salok, Fifth Mehla: naanak aaeae sae paravaan hai jin har vut(h)aa chith || O Nanak, approved is the birth of those, within whose consciousness the Lord abides. gaalhee al palaaleeaa ka(n)m n aavehi mith ||1|| Useless talk and babbling is useless, my friend. ||1|| Ang 320

Re: talking

Mustaana. · 30 Aug 2006

[gurmukhi]naanak aaeae sae paravaan hai jin har vut(h)aa chith ||[gurmukhi/] O Nanak, approved is the birth of those, within whose consciousness the Lord abides. gaalhee al palaaleeaa ka(n)m n aavehi mith ||1||

Re: talking

Mustaana. · 30 Aug 2006

Oops sorry!